ਨਾ ਬਚਿਆ ਘਰ, ਨਾ ਬਚਿਆ ਵਪਾਰ, ਵਾਹ ਵਾਹ ਬਦਲਾਵ ਦੀ ਸਰਕਾਰ: ਗੁਰਦਾਸਪੁਰ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ ਜਾਇਦਾਦ ਸਬੰਧੀ ਗਲਤ ਨੀਤੀਆਂ ਖਿਲਾਫ ਸਰਕਾਰ ਦਾ ਕੀਤਾ ਗਿਆ ਪਿੱਟ ਸਿਆਪਾ

ਗੁਰਦਾਸਪੁਰ, 4 ਅਗਸਤ (ਮੰਨਣ ਸੈਣੀ)। ਨਾ ਬਚਿਆ ਘਰ, ਨਾ ਬਚਿਆ ਵਪਾਰ, ਵਾਹ ਵਾਹ ਬਦਲਾਵ ਦੀ ਸਰਕਾ, ਇਹ ਬੈਨਰ ਅਤੇ ਨਾਰੇ ਗੁਰਦਾਸਪੁਰ ਸ਼ਹਿਰ ਅੰਦਰ ਪੂਰੀ ਤਰ੍ਹਾਂ ਗੂੰਜੇ । ਇਹ ਨਾਰੇ ਕੋਈ ਹੋਰ ਨਹੀਂ ਬਲਕਿ ਸਰਕਾਰ ਦਾ ਕਮਾਉ ਪੁੱਤ (ਪ੍ਰਾਪਰਟੀ ਡੀਲਰ) ਲਗਾ ਰਹੇ ਸਨ। ਗੁਰਦਾਸਪੁਰ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਜੇ.ਪੀ.ਸਿੰਘ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਵਿਖੇ ਪ੍ਰਾਪਰਟੀ ਸਬੰਧੀ … Continue reading ਨਾ ਬਚਿਆ ਘਰ, ਨਾ ਬਚਿਆ ਵਪਾਰ, ਵਾਹ ਵਾਹ ਬਦਲਾਵ ਦੀ ਸਰਕਾਰ: ਗੁਰਦਾਸਪੁਰ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ ਜਾਇਦਾਦ ਸਬੰਧੀ ਗਲਤ ਨੀਤੀਆਂ ਖਿਲਾਫ ਸਰਕਾਰ ਦਾ ਕੀਤਾ ਗਿਆ ਪਿੱਟ ਸਿਆਪਾ